Title here
Summary here
ਸ਼ਾਂਤੀ, ਕਿੱਥੇ ਹੈ ਸ਼ਾਂਤੀ – ਸਾਡੇ ਮੁਲਕਾਂ, ਸਾਡੇ ਘਰਾਂ ਅਤੇ ਸਭ ਤੋਂ ਵੱਪਕੇ ਸਾਡੇ ਦਿਲਾਂ ਅਤੇ ਮਨਾਂ ਦੀ ਸ਼ਾਂਤੀ ਕਿੱਥੇ ਹੈ? ਇਹ ਦੁਹਾਈ ਸਦੀਆਂ ਤੋਂ ਸੁਣਦੇ ਆ ਰਹੇ ਹਾਂ। ਕੀ ਤੁਹਾਡੇ ਦਿਲ ਦਾ ਰੋਣਾ ਵੀ ਇਹੋ ਹੈ? ਲੋਕ ਬਹੁਤ ਦੁਖੀ ਅਤੇ ਬੋਝ ਦੇ ਸਾਰੇ ਹੋਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਸੰਸਾਰ ਨੂੰ ਇੱਕ ਦਿਸ਼ਾ, ਸਲਾਹ, ਸੁਰੱਖਿਆ ਅਤੇ ਭਰੋਸੇ ਦੀ ਲੋੜ ਹੈ। ਸਾਨੂੰ ਮਨ ਦੀ ਸ਼ਾਂਤੀ ਦੀ ਲੋੜ ਅਤੇ ਇੱਛਾ ਹੈ। ਮਨ ਦੀ ਸ਼ਾਂਤੀ – ਕਿਹਾ ਖਜ਼ਾਨਾ ਹੈ! ਕੀ ਇਸ ਖਜ਼ਾਨੇ ਨੂੰ ਮਤਭੇਤੀ, ਦੁਖੀ, ਦੁਵਿੱਧਾ ਅਤੇ ਮੁਸ਼ਕਲਾਂ ਵਾਲੇ ਸੰਸਾਰ ਵਿੱਚ ਭਾਲਿਆ ਜਾ ਸਕਦਾ ਹੈ? -ਰਾਲਫ ਸਪੈਲਡਿੰਗ ਕੁਸ਼ਮਨ
21 ਮਾਰਚ 2019 in ਸ਼ਾਂਤੀ 5 minutes