ਭਵਿੱਖ ਦੀ ਜ਼ਿੰਦਗੀ

ਇਸ ਵੇਲੇ ਤੁਸੀਂ ਜੀਉਂਦੇ ਹੋ, ਤੁਸੀਂ ਸਾਹ ਲੈ ਰਹੇ ਹੋ, ਤੁਸੀਂ ਚਲ ਫਿਰ ਰਹੇ ਹੋ ਜਾਂ ਕੋਈ ਕੰਮ ਕਰ ਰਹੇ ਹੋ, ਹੋ ਸਕਦਾ ਹੈ ਤੁਸੀਂ ਸੁੱਖ-ਅਰਾਮ ਦੀ ਜ਼ਿੰਦਗੀ ਬਿਤਾ ਰਹੇ ਹੋ ਜਾਂ ਦੁਖਾਂ ਦੇ ਦਿਨ ਬਿਤਾ ਰਹੇ ਹੋ। ਸੂਰਜ ਚੜਦਾ ਹੈ ਤੇ ਡੁੱਬ ਜਾਂਦਾ ਹੈ। ਕਿਤੇ ਕੋਈ ਬੱਚਾ ਜਨਮ ਲੈ ਰਿਹਾ ਹੈ ਅਤੇ ਕਿਤੇ ਕੋਈ ਮਰ ਰਿਹਾ ਹੈ। ਇਹ ਸਾਰੀ ਜ਼ਿੰਦਗੀ ਬਸ ਇੱਕ ਅਧੂਰਾ ਇੰਤਜ਼ਾਮ ਹੈ ਪਰ ਮੌਤ ਪਿੱਛੋਂ ਤੁਸੀਂ ਕਿੱਥੇ ਜਾਓਗੇ??? ਪਰ ਕਿੱਥੇ? ਤੁਹਾਡੀ ਆਤਮਾ ਕਦੇ ਨਹੀਂ ਮਰੇਗੀ! ਸਵਰਗ ਅਤੇ ਧਰਤੀ ਦੇ ਪਰਮੇਸ਼ਵਰ ਨੇ ਆਖਿਆ, “ਸਭ ਰੂਹਾਂ ਮੇਰੀਆਂ ਹਨ” ਭਾਵੇਂ ਤੁਸੀਂ ਸੱਚੇ ਮਨ ਨਾਲ ਪਾਠ ਪੂਜਾ ਕਰੋ, ਪਰ